Kujh Palan Dee Saanjh/ਕੁਝ ਪਲਾਂ ਦੀ ਸਾਂਝ


ਮੈਂ ਸਮਝ ਲਵਾਂ
ਕਿ ਮੇਰੇ ਲਈ ਤੂੰ…
ਹਵਾ ਦਾ ਇੱਕ ਝੋਕਾ ਸੀ.. ਬਹਾਰ ਨਹੀਂ…
ਬਾਰਿਸ਼ ਦੀਆਂ ਚੰਦ ਬੂੰਦਾਂ ਸੀ .. ਮਲਹਾਰ ਨਹੀਂ..
ਕੁਝ ਪਲਾਂ ਦੀ ਸਾਂਝ ਸੀ.. ਪਿਆਰ ਨਹੀਂ..

ਕਿਓਂ?
ਕਿਓਂਕੇ
ਸਾਡੇ ਮਾਪਿਆਂ ਦਾ ਸਭ ਕੁਝ ਮਿਲਦਾ ਐ .. ਸੰਸਕਾਰ ਨਹੀਂ..
ਅਸੀਂ ਹਾਂ ਤਾਂ ਮਨੁੱਖ, ਪਰ ਸਾਡੀ ਜਾਤ ਇੱਕਸਾਰ ਨਹੀਂ…

ਮੈਂ ਸਮਝ ਲਵਾਂ..
ਸਾਡੀ ਕੁਝ ਪਲਾਂ ਦੀ ਸਾਂਝ ਸੀ.. ਪਿਆਰ ਨਹੀਂ..

English Transliteration:

main samajh lavan
ki mere layee toon…
hava da ikk jhokaa c.. bahaar nahin…
baarish deean chand boondaan c .. malhaar nahin..
kujh palan di saanjh c.. pyaar nahin..

kyon?
kyonke..
saade maapiaan da sabh kujh milda aai .. sanskaar nahin..
asin haan taan manukh, par saadi jaat iksaar nahin…

main samjh lavan..
saadi kujh palan di saanjh c.. pyaar nahin..

English Translation:

I might accept
that for me, you were
a gush of wind, and not a season of spring
splutter of raindrops, and not a downpour
just an acquaintance and not beloved

why?
because
our parents have everything in common, but not the customs
though we are human , but casts are not alike
I might accept
that it was an acquaintance of sometime, not love

Source : Wrote it a year back, a friend was going through this. Another friend told his similar story, So could not help posting it.
Indian society is getting liberal but caste hierarchies are deep rooted .We inherit thousands years of casteist history.

English Translation is also mine with help from Manpreet

Kujh Palan Dee Saanjh/ਕੁਝ ਪਲਾਂ ਦੀ ਸਾਂਝ” 'ਤੇ 14 ਵਿਚਾਰ

  1. ਬਹੁਤੇ ਪਿਆਰਾਂ ਤੋਂ “ਸਾਂਝ” ਦਾ ਉਤਲਾ ਸੁਨਿਹਰੀ ਵਰਕ ਲਾਹ ਦੇਈਏ ਤਾਂ ਹੋਰਨਾਂ ਖ਼ਦਗਰਜੀਆਂ ਤੋਂ ਇਲਾਵਾ ਮੰਨੂ ਦੀ ਮੋਹਰ ਲਾਜ਼ਮੀ ਦਿਖੇਗੀ। ਯਕੀਨ ਨਹੀਂ ਹੁੰਦਾ ਇਹ 21ਵੀਂ ਸਦੀ ਏ…..ਖੂਬਸੂਰਤ ਰਚਨਾ !

  2. @deepinder’
    ਸਹੀ ਕਿਹਾ ਜੀ.. ਮਨੂੰ ਦੀ ਕਾਣੀ ਵੰਡ, ਸਾਡੇ ਮਨਾਂ ਵਿੱਚ ਡੂੰਘੀ ਫਸੀ ਹੋਈ ਹੈ.. ਰਿਸ਼ਤੇ ਬੰਦਾ ਦੇਖ ਬਣ ਜਾਂਦੇ ਨੇ ਤੇ, ਜ਼ਾਤ/ਧਰਮ ਦੇਖ ਕੇ ਟੁੱਟ ਜਾਂਦੇ ਨੇ

    @Parry
    Yes exactly. We are not taught to be rebels or do things at our own will.. We are taught to be sincere and to follow the path told by others..

    @Vihswas
    Thanks.. Glad you like this kind of stuff 🙂

  3. ਪਿੰਗਬੈਕ: Kuch Palan Di Saanjh (Composition) « ਸ਼ਬਦਾਂ ਦੇ ਪਰਛਾਂਵੇ…

  4. Wah o heerya khush kita,………………….

    Veero sanu vi bnalo chele asi te apne Jazbatan nu Bhatka rhe ha aje tayi,
    khyal sadey vi ander udariyan marde ne, Te Lak Matka rhe ne aje tayi.
    Aipar madi kismat meri veera menu milya koi Ustaaaaad nahi,
    ya phir meri Lekhak ban-n di Khuda manda koi Faryaaad Nahi.
    Bhanbhr machde ne seeney vich yada de ajay tayi,
    shayad dhukhdi hi rehni Yaad, par honi kade vi Abaaaaad Nahi…

    BALJINDER SINGH THIND, tuhada nimana jeha chota dost….

ਟਿੱਪਣੀ ਕਰੋ