ਪਰਛਾਂਵੇ ਬਾਰੇ / About

ਸ਼ਬਦਾਂ ਦੇ ਪਰਛਾਂਵੇ ਇੱਕ ਕੋਸ਼ਿਸ਼ ਸੀ , ਕੁਝ ਵੱਖਰਾ ਕਰਨ ਦੀ , ਸ਼ੁਰੂਆਤ ਵਿੱਚ ਬਿਨਾ ਕਿਸੇ ਅਕੀਦੇ ਦੇ , ਬਸ ਪਸੰਦੀਦਾ ਕਵਿਤਾਂਵਾ ਪੋਸਟ ਕਰਨੀਆ ਸ਼ੁਰੂ ਕਰ ਦਿੱਤੀਆਂ| ਫਿਰ ਇਹ ਪੱਕਾ ਮਨ ਬਣਾ ਲਿਆ ਕਿ ਕਵਿਤਾਂਵਾ ਗੁਰਮੁਖੀ ਲਿਪੀ ਵਿੱਚ ਹੀ ਹੋਇਆ ਕਰਨਗੀਆਂ ਅਤੇ ਤਕਨੀਕੀ ਤੌਰ ਤੇ ਯੂਨੀਕੋਡ ਵਿੱਚ, ਤਾਂ ਕਿ ਪੜਨ ਵਾਲੇ ਨੂੰ ਫੌਂਟ ਡਾਊਨਲੋਡ ਵਗੈਰਾ ਦੀ ਲੋੜ ਨਾ ਪਵੇ |  “ਸ਼ਬਦਾਂ ਦੇ ਪਰਛਾਂਵੇ” ਦੀਆਂ ਜਿਆਦਾਤਰ ਕਵਿਤਾਂਵਾ ਤਾਂ ਪੰਜਾਬੀ ਦੇ ਮੰਨੇ ਪਰਮੰਨੇ ਕਵੀਆਂ ਦੀਆਂ ਨੇ | ਪਰ ਕੁਝ ਨਵੇਂ ਸਿਖਾਂਦਰੂਆਂ ਦੀਆਂ ਵੀ ਨੇ, ਜੋ ਅਣਛਪੀਆਂ ਨੇ |

2018 ਤੋਂ ਇਸ ਬਲੌਗ ਵਿਚ ਕਵਿਤਾਵਾਂ ਤੋਂ ਇਲਾਵਾ ਕਹਾਣੀਆਂ, ਲੇਖ ਅਤੇ ਮੁਲਾਕਾਤਾਂ ਵੀ ਸ਼ਾਮਿਲ ਕੀਤੀਆਂ ਜਾਣ ਲੱਗੀਆਂ।

Posts ਬਾਰੇ Comments ਦਿੰਦੇ ਰਿਹਾ ਕਰੋ |

ਸ਼ੁਕਰੀਆ,
ਜਸਦੀਪ ਸਿੰਘ

Shabdan de Parchanve was an effort to bring Punjabi language literature online. It started with posting popular poems in 2005. Then it was decided that poems will be in Gurmukhi script and Unicode fonts so that it is easier to read Punjabi on Web. Poems on this blog are a mix of famous and new poets.

In 2018 I started to post stories, essays and interviews.

Thanks,
Jasdeep Singh

 

 

 

ਪਰਛਾਂਵੇ ਬਾਰੇ / About” 'ਤੇ 16 ਵਿਚਾਰ

 1. singh1360

  ਸਬਦਾਂ ਦੇ ਪਰਛਾਵੇਂ, ਕਿਤਾਬਾਂ ਨੂੰ ਫਰੋਲਦੀਆਂ ਅੱਖਾਂ, ਅੱਖਰਾਂ ਨਾਲ ਜੜੀ ਕਿਸੇ ਮੁੰਦਰੀ ਦਾ ਸਹੀ ਭਾਅ ਦਸਦੀਆਂ,
  ਦੁਕਾਨਾਂ ਤੇ ਪਈਆਂ ਲੱਖਾਂ ਕਿਤਾਬਾਂ ਵਿਚ ਖੁੱਭਦੀਆਂ ਤੇ ਨਿਹੰਗਾਂ ਦੇ ਨੇਜ਼ੇ ਵਾਂਗ ਇੱਕ ਇੱਕ ਕਰਕੇ ਚੱਕਦੀਆਂ,
  ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕੱਢਦੀਆਂ ਇਹ ਅੱਖਾਂ ਕਿਨਿਆਂ ਦੇ ਮੋਤੀ ਦੁਨੀਆਂ ਅੱਗੇ ਚਾਦਰ ਵਿਛਾ ਕੇ ਰੱਖਦੀਆਂ

   1. ……ਬੇਵਸੀ…..
    ਦੂਰ-ਦੂਰ ਤਕ…,
    ਸੁੰਨਸਾਨ,,,,,
    ਰੁੱਖ ਵੀ ਅਹਿਲ ਨੇ..
    ਕਿਧਰੇ ਕੋਈ….
    ਖੇੜੇ ਵਿੱਚ ਨਹੀ….
    ਹਾਏ…….
    ਐਨੀ ਖਮੋਸ਼ੀ…
    ਦੂਰ-ਦੂਰ ਤਕ…
    ਕੋਈ ਸੁਲਗਦੀ…
    ਚਿਣਗ ਵੀ ਨਹੀ
    ਉਠ ਆਉਦਾ ਖਿਆਲ….
    ਸਿੱਲੀ ਲੱਕੜ ਦੇ..
    ਧੂੰਏ ਵਾਂਗ….
    ਦੂਰ-ਦੂਰ ਤਕ…..
    ਵਿਚਾਰਾ ਵਿੱਚ ਉਲਝੇ…
    ਹਾਰੀ ਜੰਗ ਦੇ ਨਾਇਕ,
    ਕਿਧਰੇ ਕੋਈ,
    ਜਿੱਤ ਦਾ ਨਿਸ਼ਾਨ ਨਹੀ….
    ਦੂਰ-ਦੂਰ ਤਕ…,
    ਸੁੰਨਸਾਨ,,,,,
    ਰੁੱਖ ਵੀ ਅਹਿਲ ਨੇ..
    ਕਿਧਰੇ ਕੋਈ….
    ਖੇੜੇ ਵਿੱਚ ਨਹੀ….
    ਹਾਏ…….
    ਐਨੀ ਖਮੋਸ਼ੀ…
    ਨਿਸ਼ਾਨ ਸਿੰਘ ਵਿਰਦੀ
    ਪਿੰਡ-ਹਸਤੀ ਵਾਲਾ
    ਡਾਕਘਰ- ਮਹਾਲਮ
    ਜਿਲਾ- ਫਿਰੋਜਪੁਰ (152002)
    ਫੋਨ – 99143-20750

 2. I think

  @ Gurmit
  You are right that words have meanings…..

  But words do have their shadows! on your heart, on your mind, on you.
  What we are today, is what we had seen , learnt from others around….
  Is it not because of the shadow of words you hear, words you read?

  Hope now dear friend you can also see, feel the shadow of words even with your closed eyes.

  I hope Jasdeep don’t mind as I am explaining about his proud creation ‘The Shadow Of Words’

 3. Rajinder Sethi

  Jsadeep ji shabdan de parshaven aaj di pihri nu aapne virse, itihas te litrature naal joran da vadia uprala hun.
  Main pash sahib te batalvi ji da bahut maan karda han te aksar uhna dian rachnawan parhda han jo mere k0ol mojud ne.
  tusi es uprale lai wadai de paatar ho.
  thx again.

 4. Kiran

  Hello Jasdeep,
  You are doing a great work. I appreciate your efforts to collect best of best. Ek science follower ho ke v tusi punjabi literature naal connected ho ….its really awesome…. Tuhada blog padhan wich kade kade dikkat aundi hai….Aj de generation nu literature naal connect karke rakhan de es koshish nu main salute kardi hain……
  Raab tuhadi mehnat nu raang Lave ….
  God bless you….
  Kiran

 5. ਜਸਦੀਪ ਜੀ

  ਮਾਂ ਬੋਲੀ ਪੰਜਾਬੀ ਚ ਕੁਝ ਲਭਦਿਆਂ ‘ਸ਼ਬਦਾਂ ਦੇ ਪਰਛਾਵੇਂ’ ਥਾਈਂ ਪਹੁੰਚੀ ਹਾਂ! ਇਕ ਨਿਘਾ ਜੇਹਾ ਅਹਿਸਾਸ ਹੋਇਆ – ਘਰ ਵਰਗਾ !

  ਮੈਂ ਵੀ ਕੁਛ ਕਵਿਤਾ/ ਕਹਾਣੀਆਂ ਲਿਖਦੀ ਹਾਂ – ਹਿੰਦੀ, ਪੰਜਾਬੀ ਦੋਹਾਂ ਚ!

  ਆਪਣੀ ਆਪਣੀਆਂ ਲਿਖੀਆਂ ਦੋ ਪੰਜਾਬੀ ਕਹਾਣੀਆਂ “ਮਿਲਣੀ” ਤੇ “ਦਰਦ ਦੀ ਸਾਂਝ” ਤੁਹਾਡੇ ਪਾਠਕਾਂ ਨਾਲ
  share ਕਰਨੀਆਂ ਚਾਹੁੰਦੀ ਹਾਂ! ਪਿਛਲੇ ਦਿਨੀਂ ਇਹ ਦੋਹੇਂ ਕਹਾਣੀਆਂ AIR ਤੇ broadcast ਹੋਈਆਂ ਸੀ!

  ਇਹ ਦੋਹੇਂ ਕਹਾਣੀਆਂ ਮੇਰੇ ਆਪਣੇਆਂ ਦੀ ਜਿੰਦਗੀ ਚੋਣ ਕੁਛ ਵਰਕੇ ਨੇ – ਸੱਚੇ ਹਾਲਾਤ ਤੇ ਲੋਕਾਂ ਨਾਲ ਵਾਪਰੀਆਂ !

  ਰੱਬ ਰਾਖਾ!

  ਸਰਵਜੀਤ ਸਰਵ
  9899773323

 6. Gurpreet Singh

  Hi admin
  my name is Gurpreet Singh. I love Punjabi poetry and wanted to be part of this. I already wrote some poems but no idea whom to show those? It will be very helpful if u let me send my poems on this website or you can give me your email and I can send them to you and you can post those here.
  Thanks

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s