ਅੱਗ ਨੂੰ ਹਵਾ/spreading fire

ਹਜ਼ਾਰਾਂ ਸਾਲ ਪੁਰਾਣਾ ਹੈ
ਉਹਨਾ ਦਾ ਗੁੱਸਾ
ਹਜ਼ਾਰਾਂ ਸਾਲ ਪੁਰਾਣੀ ਹੈ
ਉਹਨਾ ਦੀ ਤਲਖੀ
ਮੈਂ ਉਹਨਾ ਦੇ ਖਿੱਲਰੇ ਹੋਏ ਲਫ਼ਜ਼ ਜ਼ਾਹਿਰ ਕਰ ਰਿਹਾਂ
ਲੈਅ ਅਤੇ ਤਾਲ ਨਾਲ
ਤੁਸੀਂ ਡਰ ਰਹੇ ਹੋ ਕਿ
ਮੈਂ ਅੱਗ ਨੂੰ ਹਵਾ ਦੇ ਰਿਹਾਂ

————-

It’s thousands of years old
their anger
thousands of years old
is their bitterness
I am only returning their scattered words
with rhyme and rhythm
and you fear that
I am spreading fire.

Source: The poem is written by Hindi poet Gorakh Pandey. The English translation is from an article ‘The Rebel‘ by Rahul Pandita. Article is worth a read too.

Punjabi translation is by Yours Truly