ਅਲਿਵਦਾ – 2007

ਬਹੁਤ ਬਦਲਦੇ ਰੰਗ ਵੇਖੇ, ਕੁਝ ਆਪਿਣਆ ਦੇ ਕੁਝ ਗੈਰਾਂ ਦੇ
ਕੁਝ ਰੰਗ ਹੱਸੇ , ਕੁਝ ਰੰਗ ਰੋਏ
ਕੁਝ ਅਗਲਾ ਸਾਲ ਦਿਖਾਵੇਗਾ , ਕੁਝ ਏਸ ਸਾਲ ਵਿਖਾਏ
— ਇੱਕ ਮਿੱਤਰ ਪਿਆਰੇ ਦੀ ਕਲਮ ਤੋਂ

ਬਹੁਤ ਹੋਈ ਜਖਮਾਂ ਦੀ ਫਸਲ ਇਸ ਵਾਰ ਫੇਰ..
ਉਮਰਾਂ ਲੱਗਣੀਆਂ ਇਸ ਨੂੰ ਕੱਟਿਦਆਂ ਕੱਟਿਦਆਂ ..
— ਪਰਿਮੰਦਰਜੀਤ ( Punjabi Poet )

ਪਰ ਮੁਕਤ ਪਰਵਾਜ਼ ਦਾ ਜ਼ਜਬਾ ਜੀਦੇ ਲੂੰ-ਲੂੰ ‘ਚ
ਉਸ ਪਰਿੰਦੇ ਨੂੰ ਕਿਸੇ ਵੀ ਪਿੰਜਰੇ ਦਾ ਡਰ ਨਹੀਂ
–ਸੁਰਜੀਤ ਜ਼ੱਜ਼

ਇਸ ਵਰੇ ਪੜੀਆਂ ਪੰਜਾਬੀ ਕਿਤਾਬਾਂ
ਨਾਗਲੋਕ – ਲਾਲ ਸਿੰਘ ਦਿਲ ( ਸਿਰ੍ਮੌਰ ਕਵੀ ਦੀਆਂ ਸ਼ਾਹਕਾਰ ਕਵਿਤਾਂਵਾ )
ਅਣਹੋਏ – ਗੁਰਿਦਆਲ ਸਿੰਘ ( ਹਮੇਸ਼ਾਂ ਚੜਦੀ ਕਲਾ ‘ਚ ਰਹਿਣ ਵਾਲੇ ਬੰਦਿਆ ਦੀ ਦਾਸਤਾਨ )
ਫੈਲਸੂਫੀਆਂ – ਅਮਰਜੀਤ ਚੰਦਨ ( ਵੱਖਰੀ ਸ਼ੈਲੀ ਵਿੱਚ ਲਿਖੇ ਚੋਣਵੇਂ ਲੇਖ )
ਪਰ ਮੁਕਤ ਪਰਵਾਜ਼ – ਸੁਰਜੀਤ ਜ਼ੱਜ਼ ( ਗਜ਼ਲਾਂ )

ਇਸ ਵਰੇ ਪੜੇ ਪੰਜਾਬੀ ਰਸਾਲੇ
ਹੁਣ – ਸਾਹਿਤਕ ਤੇ ਬੋਧਿਕ ਗਿਆਨ ਨਾਲ ਭਰਪੂਰ ਚੌਮਾਸਿਕ ਰਸਾਲਾ (A Must Read )
ਦ ਸੰਡੇ ਇੰਡੀਅਨ – ਚਲੰਤ ਮਾਮਿਲਆਂ ਤੇ ਹਫਤਾਵਾਰ ਰਸਾਲਾ

ਇਸ ਵਰੇ ਦੇਖੀਆਂ ਫਿਲਮਾਂ
Apoclypto (English)– Mel Gibson’s movie about Latin american tribes and civilization.
Black Friday (Hindi)– Anurag Kashyap directed movie about 1993 Mumbai blasts.
Taare Zameen Par (Hindi)– Amir Khan’s movie about dyslexiac children.
Pala— documentry by Gurvinder Singh