ਮੇਰੇ ਬਾਰੇ / About Me

ਮੈਨੂੰ ਇਸ਼ਕ ਹੈ , ਕਿਤਾਬਾਂ ਨਾਲ , ਪੰਜਾਬੀ ਨਾਲ , ਸਾਹਿਤ ਨਾਲ , ਜਿੰਦਗੀ ਨਾਲ |
ਮੈਂ ਪੜਦਾ ਤਾਂ ਕਾਫੀ ਕੁਝ ਰਹਿੰਦਾ ਹਾਂ ,ਪਰ ਜੋ ਦਿਲ ਨੁੰ ਟੁੰਬਦਾ ਹੈ , ਉਸ ਨੂੰ ਇਸ ਬਲਾਗ ਤੇ ਨਸ਼ਰ ਕਰ ਦਿੰਦਾ ਹਾਂ |

Posts ਬਾਰੇ Comments ਦਿੰਦੇ ਰਿਹਾ ਕਰੋ |

ਜਸਦੀਪ
ਈ-ਮੇਲ : jasdeep[dot]jogewala[at]gmail.com
Phone : +919988638850

I am a connosur of good books, langauge, literature and art.
I read quite a lot, whatever strikes me, I try to translate and put it out on this blog.

Share your suggestions.

Email : jasdeep[dot]jogewala[at]gmail.com
Phone : +919988638850

 

 

47 comments

 1. ਜਸਦੀਪ ਜੀ
  ਤੁਹਾਡੀ ਬਲੋਗ ਪੜ੍ਹਣ ਵਿਚ ਥੋੜੀ ਦਿੱਕਤ ਹੁੰਦੀ ਹੈ।
  ੧. ਸਿਹਾਰੀ ਪਾਉਣ ਲੱਗਿਆਂ ਅੱਖਰ ਤੋਂ ਬਾਅਦ ਵਿਚ ਟਾਈਪ ਕਿਰਿਆ ਕਰੋ।ਜਿਵੇਂ
  ਿਕਤਾਬਾਂ ( ਸਿਹਾਰੀ ਅੱਖਰ ਕ ਤੋਂ ਪਹਿਲਾਂ ਟਾਈਪ ਕੀਤੀ ਗਈ)
  ਕਿਤਾਬ (ਸਿਹਾਰੀ ਅੱਖਰ ਕ ਤੋਂ ਬਾਅਦ ਟਾਈਪ ਕੀਤੀ ਗਈ।
  ੨. ਐਂ ਲਈ ਅ ਅਤੇ ਦੁਲੈਂਕੜ ਤੇ ਬਿੰਦੀ ਵਿਚ ਸਪੇਸ ਨਾ ਦਿਓ
  ਮੈ ਇਹ ਸੋਧ ਫੌਂਟ ‘ਧਨੀ ਰਾਮ ਚਾਤਿ੍ਕ’ ਦੇ ਕੀਬੋਰਡ ਦੇ ਆਧਾਰ ‘ਤੇ ਕਰ ਰਿਹਾ ਹਾਂ ਸ਼ਾਇਦ ਤੁਹਾਡੇ ਕੰਮ ਆ ਜਾਵੇ।
  ਧੰਨਵਾਦ
  ਸਾਥੀ

 2. ਸੁਝਾਅ ਦੇਣ ਲਈ ਧੰਨਵਾਦ ਜੀ,
  ਅਸਲ ਵਿੱਚ ਪੰਜਾਬੀ ਲਿਖਣ ਲਈ ਮੈਂ http://kaulonline.com/unimukhi/ ਦੀ ਮਦਦ ਲੈਂਦਾ ਹਾਂ |
  ਇਸ ਨਾਲ ਮੋਜ਼ੀਲਾ ਫਾਇਰਫਾਕਸ ਤੇ ਤਾਂ ਫੌਂਟ ਸਹੀ ਿਦਖਾਈ ਦਿੰਦੇ ਹਨ, ਪਰ ਇੰਟਰਨੈੱਟ ਅੈਕਸਪਲੋਰਰ ਤੇ ਗਲਤ ਦਿਖਾਈ ਦਿੰਦੇ ਹਨ |
  ਸ਼ਾਇਦ ਇਹ ਕਾਰਨ ਹੋਵੇ | ਪਰ ਅੱਗੇ ਤੋਂ ਮੈਂ ਤੁਹਾਡੇ ਸੁਝਾਂਵਾਂ ਦਾ ਪੂਰੀ ਤਰਾਂ ਖਿਆਲ ਰੱਖਾਂਗਾ |

 3. ਸ. ਜਸਦੀਪ ਸਿੰਘ ਜੀ
  ਤੁਹਾਡਾ ਬਲੌਗ ਪੜ੍ਹਨ ਯੋਗ ਹੈ, ਵਧੀਆ ਉਪਰਾਲਾ ਹੈ।
  ਮਾਂ ਬੋਲੀ ਦਾ ਰੂਪ ਕਿਤੇ ਕਿਤੇ ਵਿਗੜਿਆ ਨਜ਼ਰ ਆਉਂਦਾ ਹੈ। ਹਰ ਇਨਸਾਨ ਹੀ ਗਲਤੀ ਕਰਦਾ ਹੈ ਅਤੇ ਕਰਦਾ ਰਹੇਗਾ। ਸਿੱਖਣਾ ਵੀ ਹਰ ਇਨਸਾਨ ਦਾ ਫਰਜ਼ ਹੈ, “ਉਹ ਇਨਸਾਨ ਕਹਿੰਦੇ ਹਨ ਕਿ ਬਹੁਤ ਖੁਸ਼ਕਿਸਮਤ ਹੁੰਦਾ ਹੈ ਜੋ ਆਪਣੀਆਂ ਗਲਤੀਆਂ ਤੋਂ ਤਾਂ ਸਿੱਖਦਾ ਹੀ ਹੈ ਸਗੋਂ ਹੋਰਾਂ ਦੀਆਂ ਗਲਤੀਆਂ ਤੋਂ ਵੀ ਸਿੱਖ ਲੈਂਦਾ ਹੈ।”
  ਮਾਫ ਕਰਨਾ, ਪੰਜਾਬੀ ਬੋਲੀ ਨਾਲ ਹਰ ਪੰਜਾਬੀ ਦਾ ਮੋਹ ਹੈ, ਇਸ ਲਈ ਮੈਂ ਅੱਜ ਮਜਬੂਰ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਬਲੌਗ ਕੁਝ ਹੱਦ ਤੱਕ ਸੁਧਾਰ ਦੀ ਮੰਗ ਕਰਦਾ ਹੈ। ਖਾਸ ਕਰਕੇ ਪੰਜਾਬੀ ਦੇ ਨੈਣ ਨਕਸ਼ ਸੰਵਾਰਨ ਲਈ। ਜੇ ਤੁਸੀਂ ਇਸ ਨੂੰ ਠੀਕ ਕਰ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ। ਹੇਠਾਂ ਦਿੱਤੇ ਹੋਏ ਲਿੰਕ ਤੋਂ ਤੁਸੀਂ ਮੱਦਦ ਲੈ ਸਕਦੇ ਹੋ, ਬਿਨਾਂ ਕਿਸੇ ਸਾਈਟ ਵਿੱਚ ਜਾ ਕੇ ਪੰਜਾਬੀ ਲਿਖਣ ਤੋਂ ਸਿੱਧੇ ਹੀ ਆਪਣੇ ਕੰਪਿਊਟਰ ਦੇ ਕੀ ਬੋਰਡ ਤੋਂ ਜੋ ਚਾਹੋ ਪੰਜਾਬੀ ਵਿੱਚ ਲਿਖ ਸਕਦੇ ਹੋ। ਸਿਹਾਰੀ ਆਦਿ ਦੇ ਨਾਲ ਜੋ ਗੋਲਚੱਕਰ ਬਣਦਾ ਹੈ ਕਦੀ ਵੀ ਨਹੀਂ ਬਣੇਗਾ। ਸ਼ਾਇਦ ਇਸ ਵਾਰੇ ਵਿੱਚ ਤੁਸੀਂ ਜਾਣਦੇ ਵੀ ਹੋਵੋਂ ਪਰ ਇਸ ਨੂੰ ਠੀਕ ਜਰੂਰ ਕਰੋ।
  ਮਾਂ ਬੋਲੀ ਤੁਹਾਨੂੰ ਅਸੀਸਾਂ ਤਾਂ ਦੇਵੇਗੀ ਹੀ, ਨਾਲ ਦੀ ਨਾਲ ਤੁਹਾਡੇ ਸ਼ੁਭਚਿੰਤਕ ਵੀ ਤੁਹਾਡੇ ਗੁਣ ਗਾਉਣਗੇ!
  ਪੇਸ਼ਗੀ ਧੰਨਵਾਦ!!
  ਕਮਲ ਕੰਗ
  ਕਮਲਕੰਗ.ਬਲੌਗਸਪੌਟ.ਕੌਮ
  http://www.gurbanifiles.org/unicode/instruct.html

 4. tu meri punjabi ma da jya,
  tere shabdan wich mein apne ap nu pya,
  ma boli da rakh ke khal tu, ek sache putre da faraz nibaha,
  rabb kare teri kalam chalde rahe
  ik shachi roshni tere under baldi rahe

  sat sri akal ji.
  i like your website so much. i worry a lot about my culture and boli. you are doing a great work. i will put your link on my website.
  all the best

  1. ਪੰਜਾਬੀ ਖੋਜ, ਖੋਜ ਇੰਜਣ ਦੁਆਰਾ ਤੁਹਾਡੇ ਬਲੋਗ ਤੇ ਪੁੱਜਾ। ਬਹੁਤ ਵਧੀਆ ਹੈ। ਘੱਟੋ ਘੱਟ ਪੰਜਾਬੀ ਜ਼ਿੰਦਾ ਰਖਣ ਦਾ ਯਤਨ ਤਾਂ ਹੈ। ਕਿੰਨੇ ਕੁ ਲੋਗ ਹਨ ਜੋ ਇੰਝ ਯਤਨਸ਼ੀਲ ਹਨ।ਕੀ ਕੁਝ ਲੋਗ ਕਿਰਤੀਆਂ ਦੇ ਰੁਜ਼ਗਾਰ ਜਿਵੈ ਖਰਾਦੀਏ,ਤਖਾਣ, ਰਾਜਗੀਰ, ਆਟੋ ਮਕੇਨਿਕ,ਕੰਪਿਊਟਰ ਮਕੈਨਿਕ ਇਂ੍ਹਾਂ ਦਿ ਦਿਲਚਸਪੀ ਦੇ ਮਜ਼ ਮੂਨਾਂ ਤੇ ਲੇਖ ਅਤੇ ਸੂਚਨਾ ਨਹੀਂ ਪਾ ਸਕਦੇ।ਇੰਟਰਨੈਟ ਰਾਹੀਂ ਇਸ ਗਿਆਨ ਦਾ ਪਸਾਰਾ ਜਲਦੀ ਤੇ ਵਧਿਆ ਹੋ ਸਕੇਗਾ ਤੇ ਪੰਜਾਬੀ ਸੂਚਨਾ ਰੁਜ਼ਗਾਰ ਨਾਲ ਜੁੜ ਕੇ ਜਲਿਆਦਾ ਦੇਰ ਜ਼ਿੰਦਾ ਰਹਿ ਸਕੇਗੀ।

 5. Hi Jasdeep
  Thanks for compiling work of great poets under one site. I am sure it must be a lot of work for you to type out all the poems and post it here. I really appreciate your effort.
  I love punjabi literature and it was really nice to read some of my favorite poet’s work on your website.
  Keep up the good work and best wishes for the future!
  Karan Cheema

 6. ਪੰਜਾਬੀ ਖੋਜ, ਖੋਜ ਇੰਜਣ ਦੁਆਰਾ ਤੁਹਾਡੇ ਬਲੋਗ ਤੇ ਪੁੱਜਾ। ਬਹੁਤ ਵਧੀਆ ਹੈ। ਘੱਟੋ ਘੱਟ ਪੰਜਾਬੀ ਜ਼ਿੰਦਾ ਰਖਣ ਦਾ ਯਤਨ ਤਾਂ ਹੈ। ਕਿੰਨੇ ਕੁ ਲੋਗ ਹਨ ਜੋ ਇੰਝ ਯਤਨਸ਼ੀਲ ਹਨ।ਕੀ ਕੁਝ ਲੋਗ ਕਿਰਤੀਆਂ ਦੇ ਰੁਜ਼ਗਾਰ ਜਿਵੈ ਖਰਾਦੀਏ,ਤਖਾਣ, ਰਾਜਗੀਰ, ਆਟੋ ਮਕੇਨਿਕ,ਕੰਪਿਊਟਰ ਮਕੈਨਿਕ ਇਂ੍ਹਾਂ ਦਿ ਦਿਲਚਸਪੀ ਦੇ ਮਜ਼ ਮੂਨਾਂ ਤੇ ਲੇਖ ਅਤੇ ਸੂਚਨਾ ਨਹੀਂ ਪਾ ਸਕਦੇ।ਇੰਟਰਨੈਟ ਰਾਹੀਂ ਇਸ ਗਿਆਨ ਦਾ ਪਸਾਰਾ ਜਲਦੀ ਤੇ ਵਧਿਆ ਹੋ ਸਕੇਗਾ ਤੇ ਪੰਜਾਬੀ ਸੂਚਨਾ ਰੁਜ਼ਗਾਰ ਨਾਲ ਜੁੜ ਕੇ ਜਲਿਆਦਾ ਦੇਰ ਜ਼ਿੰਦਾ ਰਹਿ ਸਕੇਗੀ।

 7. hey Jasdeep

  It was really nice meeting you, As far as I know you have a great potential, with a golden heart. You don’t become friends with everyone but when you get into some commitment you put your heart and soul in it. You are really honest and that is your greatest strength.

  JUST KEEP UP THE GOOD WORK AND I AM SURE YOU WOULD DO WONDERS IN LIFE…

 8. Sat sri akall veer.
  Veer i m from Ludhiana a mca student .main Harpreet jee de blog ton hunda hoyea tuhade blog tukk phuncheya haan.tuhada blog sachmuch bahut vadeeya hai…mainu kaafi motivation te confidence waalian gallan paran dee aadat hai jo mainu tuhade blog te mil jaandian hun…

  tuhadi kavita select karan dee selection choice, bilkul mere naal mildi hai….mainu kavita likhni nahi aundi pur mainu harpreet deean poems bahut vadeeyan lagdian ne………..

  main jadon tuhade blog ton “NANAK” kavita parri….taa esne hila ke rakh ditta…

  thanks for that blog.

  ajj tuhade blog te aa ke mainu tuhada orkut acc vee mil geya hai…………..

  God Bless u.
  (Sukhdip Singh Bansal)

 9. veer g sat sri akal………….
  jeyonde wasde raho,rab tuhadi umar lambi kare……
  tusi punjabi maa boli de honhaar putter ho,jo is nu sambaalan layi uprala kita ho……

  rab kare mery umar v tuhanu lag jaye,te tusi eda hi punajbi maa boli di sewa karde raho………

  1. hausala afjaee laee shukria Inder ji.
   rab kolon meri umar di bajae, je giaan te khoj da var saariaan laee mang lao , taa sarbat da bhala hovega..
   je tusin ih comment likh sakde ho, taan oee iho jiha nikka mota uprala tusin vi kar sakde ho, hath pair maaro, punjabi maa boli di saambh smbhaal vich hissa pao.
   saanjhivaalta naal hi , manukhta di gati hovegi..
   kush raho !

 10. ਜਸਦੀਪ ਜੀ, ਤੁਹਾਡੀ ਪੰਜਾਬੀ ਸਾਹਿਤ ਦਾ ਬਲੋਗ ਸ਼ੁਰੂ ਕਰਨਾ ਬਹੁਤ ਨੇਕ ਕੰਮ ਹੈ. it means a lot to people like me who may not have that much time or access to punjabi lit resources and can therefore bookmark your page.
  a. just a suggestion, if u cld organize the “categories” section a bit broader + make navigation across various poets/writers more friendly. having said that, i have no idea how time consuming it may be, so apologise if i am suggesting something without understanding effort/time required behind the same
  b. i live outside india for over past decade, and have been trying (struggling) to get a book which has the consolidated selected writings from punjabi lit- so basically print version of what ur blog tries to do. even when in india, the best such book i ever came across was actually the academic syllabus book by cbse for classes xi/x, published by ncert till around early 90s. for some reason, the syllabus was discontinued and replaced by something 10 notches below in content quality. i have called various book sellers as well as cbse and ncert offices in india to get hold of that old syllabus book withut much success. i think the only way could be some nice library in delhi or chandigarh. given your keen interest in trying to preserve the language & literature in your small way, i though might be prudent to check if you can guide me in finding what i am looking for.

  thanks and regards.

 11. ਜਸਦੀਪ ਜੀ,
  ਤੁਹਾਡਾ ਬ੍ਲੋਗ ਦੇਖ ਕੇ ਬਾਡੀ ਖੁਸ਼ੀ ਹੋਈ| ਪੰਜਾਬੀ ਨੂ ਜ਼ਿੰਦਾ ਰਖਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ| ਮੈਂ ਖੁਦ ਕਈ ਵਾਰ ਯਤਨ ਕੀਤਾ ਪਰ ਅਸਫਲ ਰਿਹਾ, ਤੁਹਾਡੇ ਯਤਨ ਦੀ ਕਦਰ ਕਰਦਾ ਹਾਂ|

 12. ਜਸਦੀਪ ਭਾਜੀ,
  ਤੁਹਾਡੀ ਬਲੋਗ ਬਹੁਤ ਹੀ ਵਧੀਆ ਲੱਗੀ 🙂 | ਮੇਰੇ ਵਿਚਾਰ ਵੀ ਕੁਝ ਕੁਝ ਤੁਹਾਡੇ ਵਰਗੇ ਨੇ | ਆਸ ਹੈ ਕਿ ਤੁਸੀਂ ਇਸੇ ਤਰਾਂ ਲਿਖਦੇ ਰਹੋਗੇ |

 13. ਵੀਰ ਜੀ ਬਹੁਤ ਵਧੀਆ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ…ਵਾਹਿਗੁਰੂ ਮੇਹਰ ਕਰੇ ਹੋਰ ਚੜਦੀ ਕਲਾ ਬਖਸ਼ੇ ਤਾਂ ਜੋ ਹੋਰ ਇਸ ਤੋ ਵੱਧ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ..ਧੰਨਵਾਦ ਪ੍ਰਭਦੀਪ ਸਿੰਘ ਲੁਧਿਆਣਾ

 14. ਜਸਦੀਪ ਜੀ ਸਤ੍ ਸਰੀ ਅਕਾਲ,
  ਮੈਂ ਘੁਮਦਾ ਘੁਮੋੰਦਾ ਤੁਹਾਡੇ blog ਤੇ ਪਹੁੰਚਇਆ ਹਾਂ. ਜੋ ਕੁਛ ਵੀ ਦੇਖਿਆ ਬਹੁਤ ਵਧਿਆ ਲੱਗਾ.
  Its indeed great service to the language that you are doing. Keep up the good work. My wishes and regards for your efforts.

 15. ਜਸਦੀਪ , ਇਸ ਉਪਰਾਲੇ ਲਈ ਵਧਾਈ ਦੇ ਪਾਤਰ ਹੋ | ਪੰਜਾਬੀ ਜ਼ੁਬਾਨ ਦੀ ਤਰੱਕੀ ਤੇ ਸਿਹਤਮੰਦੀ ਲਈ ਸਿਹਤਮੰਦ ਸਾਹਿਤ ਹੀ ਕਾਰਗਾਰ ਦਵਾਈ ਸਾਬਿਤ ਹੋਵੇਗਾ | – ਕੰਵਲ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s