ਫਿਰ ਆਈ ਹੈ/Again, She has Come


ਫਿਰ ਆਈ ਹੈ
ਮੁਸ ਮੁਸ ਕਰਦੀ ਹੋਈ
ਲਿਬੜੀ ਹੋਈ ਵਿਸ਼ ਨਾਲ
ਕੱਜੀ ਹੋਈ, ਢਕੀ ਹੋਈ

ਫਿਰ ਆਈ ਹੈ ,
ਚਗਲੀ ਹੋਈ, ਛਟੀ ਹੋਈ
ਕੁਤਰੀ ਹੋਈ, ਛਿਜੀ ਹੋਈ
ਗੰਢੀ ਹੋਈ, ਤ੍ਰਪੀ ਹੋਈ.

ਫਿਰ ਆਈ ਹੈ
ਫੁਲਿਆ ਹੋਇਆ ਅੰਗ ਅੰਗ,
ਸੁਜ਼ਿਆ ਹੋਇਆ ਬੰਦ ਬੰਦ,
ਆਕੜੀ ਹੋਈ, ਐਂਠੀ ਹੋਈ

ਫਿਰ ਆਈ ਹੈ
ਪੂਰੇ ਦਿਨਾ ਦੇ ਨੇੜੇ ,
ਆਲਸੀ ਹੋਈ, ਹਫੀ ਹੋਈ
ਢਹਿ ਢਹਿ ਪੈਂਦੀ ਹੋਈ

ਫਿਰ ਆਈ ਹੈ,
ਝਗ ਝਗ ਬੁਲੀਆ ਤੇ,
ਮੈਲ ਮੈਲ ਦੰਦੋ -ਦੰਦ ,
ਕੂੜ ਦੀ ਪੰਡ ਨਿਰੀ.
ਫਿਰ ਆਈ ਹੈ ਫਾਈਲ
ਹਰਜਾਈ ਔਰਤ ਦੀ ਤਰਾਂ

Again, She has Come

again, she has come
smiling coyly
doused in venom
veiled, concealed

again, she has come
disgraced, decrepit
clipped , smacked
sewn, stitched

again, she has come
puffed up body
swollen limbs
numbed, stiffened

again, she has come
in the last days
slumberous, exhausted
collapsing

again, she has come
frothing mouth
begrimed teeth
like a pile of trash
again, the file has come
like a fallen woman

Source : The poem is written by Kartar Singh Duggal, It was posted by Amardeep asking for better translations. I came up with this one.

4 comments

 1. ‘harjayee’ means the one who is indifferent, carefree and bold.
  In Urdu verse, its used to represents beloved who does not acknowledge your love or is indifferent to your lovesick plight.
  Fallen woman literally means a sex worker, or a woman who has what society calls ‘loose’ character. but in translation i could not find appropriate word for Harjaayee, and as a sex worker is indifferent, care free and bold, moreover as the poem depicts weariness of the file/woman and hence the unwelcoming recipient, so i used this word.

 2. ਨਹੀਂ -ਮੈਂ ਕੁਝ ਨਹੀਂ ਕਹਿਣਾ…..
  ਇਲਾਹੀ ਖੁਸੀ ਸੀ ਤੇਰੇ ਔਣ ਦੀ
  ਤੇ ਉਹ -ਤੇਰੇ ਜਾਣ ਵੇਲੇ,
  ਦਰਦ ਤੋਂ ਮਾਫੀ ਨਹੀ ਮੰਗੇਗੀ……..

  ਨਹੀਂ-ਕੋਈ ਕੁਰਬਾਨੀ ਨਹੀਂ
  ਇਹ ਲਫਜ ਤਾਂ ਧਰਤੀ ਦੇ ਹੁਸਨ ਨੂੰ
  ਕੱਲਰ ਦਾ ਸਰਾਪ ਹੁੰਦਾ ਹੈ
  ਤੂੰ ਜਿਸ ਧਰਤੀ ਦੀ ਹਕੀਕਤ ਸੀ
  ਮੈਂ ਹੁਣ ਉਸ ਧਰਤੀ ਨੂੰ
  ਕੱਲਰ ਧਰਤੀ ਦੀ ਗਾਲ ਨਹੀ ਕੱਢਾਂਗੀ…………

  ਵੇਖ ਲਫਜਾਂ ਦਾ ਖੜਾਕ ਨਾ ਕਰੀਏ
  ਕਿ ਤੇਰੀ ਉਮਰ ਦੇ ਕਿੰਨੇ ਹੀ ਸਾਲ
  ਮੇਰੇ ਬਦਨ ਵਿੱਚ ਸੁੱਤੇ ਪਏ..
  ਉਹ ਜਾਗ ਉਠੇ ਤਾਂ ਕੀਕਣ ਕਹਾਂਗੀ
  ਕਿ ਕਿਸੇ ਜਾਣ ਵਾਲੇ ਨੂੰ ਪਿੱਛੋਂ ਦੀ ‘ਵਾਜ ਨਹੀਂ ਮਾਰੀਦੀ…

  ਮੈਂ ਮੁਹੱਬਤ ਨੂੰ ਅਰਥ ਦਿੱਤੇ ਸੀ
  ਤੇ ਇਹ ਮੇਰੇ ਅੱਖਰਾਂ ਦੀ ਆਬਰੂ,
  ਕਿ ਉਦਾਸੀ ਨੂੰ ਅਰਥ ਨਹੀਂ ਦੇਵਾਂਗੀ…

  ਨਹੀਂ ਮੈਂ ਕੁਝ ਨਹੀਂ ਕਹਿਣਾ…..
  [amrit pritam]

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google photo

ਤੁਸੀਂ Google ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s