ਭਾਰੇ ਭਾਰੇ ਬਸਤੇ / are we standing still ?


the ponderous school bags
longer are the paths
my feet are tiresome
and shoulders inflamed
carry so much of load
are we donkeys ?

the teacher will come
dictate his commandment :
“open your books
and recite after me”
why to recite after him
are we parrots ?

lets go, boy go
lets get on our seats
if we get little late
what will it take ?
the teacher will come
and scold us well
we are on the move of course ,
are we standing still ?

ਭਾਰੇ ਭਾਰੇ ਬਸਤੇ
ਲੰਮੇ ਲੰਮੇ ਰਸਤੇ
ਥੱਕ ਗਏ ਨੇ ਗੋਡੇ
ਦੁਖਣ ਲੱਗ ਪਏ ਮੋਢੇ
ਐਨਾ ਭਾਰ ਚੁਕਾਇਆ ਏ
ਅਸੀਂ ਕੋਈ ਖੋਤੇ ਆਂ ?

ਟੀਚਰ ਜੀ ਆਉਣਗੇ
ਆ ਕੇ ਹੁਕਮ ਸੁਣਾਉਣਗੇ :
ਚਲੋ ਕਿਤਾਬਾਂ ਖੋਲ੍ਹੋ
ਪਿੱਛੇ ਪਿੱਛੇ ਬੋਲੋ ।
ਪਿੱਛੇ ਪਿੱਛੇ ਬੋਲੀਏ
ਅਸੀਂ ਕੋਈ ਤੋਤੇ ਆਂ ?

ਚਲੋ ਚਲੋ ਜੀ ਚੱਲੀਏ
ਜਾ ਕੇ ਸੀਟਾਂ ਮੱਲੀਏ
ਜੇਕਰ ਹੋ ਗਈ ਦੇਰ
ਕੀ ਹੋਵੇਗਾ ਫੇਰ
ਟੀਚਰ ਜੀ ਆਉਣਗੇ
ਝਿੜਕਾਂ ਖ਼ੂਬ ਸੁਣਾਉਣਗੇ

ਤੁਰੇ ਹੀ ਤਾਂ ਜਾਨੇ ਆਂ
ਅਸੀਂ ਕੋਈ ਖੜੋਤੇ ਆਂ ?

Transliteration:
Bhare bhare baste
Lame lame raste
Thakk gaye ne gode
Dukhan lag paye modhe
Aina bhar chukaya ae
Asin koi khote aan?

Teacher jee aange
Aake hukam sunaonge
Chalo kitaban kholo
Picche picche bolo
Picche picche boliye
Asin koi tote aan?

Chalo chalo jee chaliye
Jake seatan maliye
Jekar ho gayee der
Ki hovega pher
Teacher jee aange
Jhirkan khub sunaonge
Ture hi tan jane aan
Asin koi khalote aan?

Source : Surjeet Patar is renowned Punjabi poet.
Thanks to Jay Pee for posting the original poem.
English translation is by yours truly.

Indian Education system (especially elementery) is in deep disarray, It needs an revolutionary overhaul not just reforms, The privatization in the name of reforms is just making education more costly rather than qualitative.

Image Courtesy Flickr : http://farm2.static.flickr.com/1409/1246320084_db6f7b706b.jpg

ਭਾਰੇ ਭਾਰੇ ਬਸਤੇ / are we standing still ?” 'ਤੇ 11 ਵਿਚਾਰ

 1. ਨਾ ਖੋਤੇ ਆਂ, ਨਾ ਖੋਤੇ ਬਣੀਏ
  ਨਾ ਤੋਤੇ ਆਂ, ਨਾ ਤੋਤੇ ਬਣੀਏ
  ਚੱਲ ਆਜਾ ਸਿਸਟਮ ਸਾਰਾ ਚੇਂਜ ਕਰੀਏ
  ਸਮਝ ਕੇ ਪੜ੍ਹਨਾ ਆਪਾਂ ਸ਼ੁਰੂ ਕਰੀਏ
  ਟੀਚਰ ਜੀ ਦੇ ਹੁਕਮਾਂ ਦੀ ਆਪਾਂ ਕਦਰ ਕਰੀਏ
  ਨਾ ਖੜੋਤੇ ਆਂ, ਨਾ ਆਉਣ ਦੇਵਾਂਗੇ ਖੜੋਤ
  ਸਾਰਿਆਂ ਤੋਂ ਉਚਾ ਨਾਉਂ ਆਪਣਾ ਕਰੀਏ
  ਅੱਜ ਸੱਚਮੁੱਚ ਹੀ ਭਾਰਤੀ ਐਜੂਕੇਸ਼ਨ ਸਿਸਟਮ ਨੂੰ ਬਦਲਣ ਦੀ ਲੋੜ ਹੈ। ਆਜੋ ਸ਼ੁਰੂਆਤ ਆਪਾਂ ਕਰੀਏ।

 2. jyoti

  absolutely brilliant. i was only 13 years old when this poem was published in a news paper and my dad recited it to me and my brother. currently 27 years old with a daughter and was talking to her about school those days and remembered this poem ,could only remember a few lines ,thought if i could find it somewhere and voila! i did. just thought i would share this as this poem left an unforgettable happy memory in my mind.

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s