Feed on
Posts
Comments

Archive for the ‘ਸੁਰਜੀਤ ਜੱਜ’ Category

ਬਹੁਤ ਬਦਲਦੇ ਰੰਗ ਵੇਖੇ, ਕੁਝ ਆਪਿਣਆ ਦੇ ਕੁਝ ਗੈਰਾਂ ਦੇ
ਕੁਝ ਰੰਗ ਹੱਸੇ , ਕੁਝ ਰੰਗ ਰੋਏ
ਕੁਝ ਅਗਲਾ ਸਾਲ ਦਿਖਾਵੇਗਾ , ਕੁਝ ਏਸ ਸਾਲ ਵਿਖਾਏ
– ਇੱਕ ਮਿੱਤਰ ਪਿਆਰੇ ਦੀ ਕਲਮ ਤੋਂ
ਬਹੁਤ ਹੋਈ ਜਖਮਾਂ ਦੀ ਫਸਲ ਇਸ ਵਾਰ ਫੇਰ..
ਉਮਰਾਂ ਲੱਗਣੀਆਂ ਇਸ ਨੂੰ ਕੱਟਿਦਆਂ ਕੱਟਿਦਆਂ ..
– ਪਰਿਮੰਦਰਜੀਤ ( Punjabi Poet )
ਪਰ ਮੁਕਤ ਪਰਵਾਜ਼ ਦਾ ਜ਼ਜਬਾ [...]

Read Full Post »

ਮੈਂ ਜਨਮਾਂ ਤੋਂ ਸ਼ੁਭ ਕਰਮਾਂ ਦਾ ਆਦੀ,
ਮੇਰਾ ਫਰਜ਼ ਹਰ ਥਾਂ ‘ਤੇ ਵੰਡਣਾ ਆਜ਼ਾਦੀ,
ਜੀਵੋ ਅਤੇ ਜੀਣ ਦੇਵੋ ਦਾ ਨਾਅਰਾ,
ਮੈਂ ਿਲਖਕੇ ਮਿਜ਼ਾਈਲਾਂ ‘ਤੇ ਥਾਂ-ਥਾਂ ‘ਤੇ ਘਲਦਾ,
ਮੈਂ ਲੋਕਾਂ ਦੇ ਹੱਕਾ ਦੀ ਰਾਖੀ ਦਾ ਵਾਿਰਸ,
ਥਾਂ-ਥਾਂ ‘ਤੇ ਬੰਬਾ ਦੇ ਪਿਹਰੇ ਿਬਠਾਉਂਦਾ,
ਮੇਰਾ ਸ਼ੌਕ ਲਾਸ਼ਾਂ ਦੀ ਮੰਡੀ ਸਜਾਉਣਾ,
ਤੇ ਿਸਰਤਾਜ ਮਹਾਂ ਤਾਜਰਾਂ ਦਾ ਕਹਾਉਣਾ,
ਇਹ ਅੱਲਾਹ ਦੀ ਮਰਜ਼ੀ,ਖੁਦਾ ਦਾ ਹੈ ਭਾਣਾ,
ਸਲੀਬਾਂ ਤੁਹਾਡੇ ਹੀ ਅੰਗ [...]

Read Full Post »