ਸਵਰਨਜੀਤ ਸਵੀ-ਿਕਤਾਬ ਜਾਗਦੀ ਹੈ
Posted in Poetry, Punjabi, ਸਵਰਨਜੀਤ ਸਵੀ on January 4, 2007 | No Comments »
ਖਰੀਦੋ ਰੱਖੋ
ਪੜੋ ਨਾਂ ਪੜੋ
ਘਰ ਦੇ ਰੈਕ ਿਵੱਚ ਰੱਖੋ
ਰੱਖੋ ਤੇ ਭੁੱਲ ਜਾਓੁ
ਜੇ ਤੁਸੀਂ ਪੜ ਨਹੀਂ ਸਕਦੇ
ਯਾਦ ਨਹੀਂ ਰੱਖ ਸਕਦੇ
ਸੌਣ ਿਦਓੁ ਿਕਤਾਬ ਨੂੰ
ਮਹੀਨੇ ਸਾਲ ਪੀੜੀ ਦਰ ਪੀੜੀ
ਉਡੀਕ ਕਰੋ
[...]
