Posted in Poetry, Punjabi, ਅਮਰਜੀਤ ਚੰਦਨ, ਕਿਤਾਬ, ਨਿਰੂਪਮਾ ਦੱਤ, ਲਾਲ ਸਿੰਘ ਦਿਲ, ਸੁਰਜੀਤ ਜੱਜ, tagged 2007, books, magazine, movies, Poetry, Punjabi on December 25, 2007 | 1 Comment »
ਬਹੁਤ ਬਦਲਦੇ ਰੰਗ ਵੇਖੇ, ਕੁਝ ਆਪਿਣਆ ਦੇ ਕੁਝ ਗੈਰਾਂ ਦੇ
ਕੁਝ ਰੰਗ ਹੱਸੇ , ਕੁਝ ਰੰਗ ਰੋਏ
ਕੁਝ ਅਗਲਾ ਸਾਲ ਦਿਖਾਵੇਗਾ , ਕੁਝ ਏਸ ਸਾਲ ਵਿਖਾਏ
– ਇੱਕ ਮਿੱਤਰ ਪਿਆਰੇ ਦੀ ਕਲਮ ਤੋਂ
ਬਹੁਤ ਹੋਈ ਜਖਮਾਂ ਦੀ ਫਸਲ ਇਸ ਵਾਰ ਫੇਰ..
ਉਮਰਾਂ ਲੱਗਣੀਆਂ ਇਸ ਨੂੰ ਕੱਟਿਦਆਂ ਕੱਟਿਦਆਂ ..
– ਪਰਿਮੰਦਰਜੀਤ ( Punjabi Poet )
ਪਰ ਮੁਕਤ ਪਰਵਾਜ਼ ਦਾ ਜ਼ਜਬਾ [...]
Read Full Post »
Posted in Poetry, Punjabi, ਔਰਤ, ਪਿਆਰ, ਲਾਲ ਸਿੰਘ ਦਿਲ, tagged lal singh dil, longing, Love, Poetry, Punjabi on November 20, 2007 | No Comments »
ਪਿਘਲਦੀ ਚਾਂਦੀ ਵਹੇ ਪਾਣੀ ਨਹੀਂ |
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ |
ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ |
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ |
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ |
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ |
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ |
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ |
ਸਿਰ ਬਿਨਾ ਤੁਰਦੇ [...]
Read Full Post »
Posted in Poetry, Punjabi, ਪਿਆਰ, ਲਾਲ ਸਿੰਘ ਦਿਲ, tagged dalit, india, lal singh dil, naxalism, Poetry, Punjabi on August 12, 2007 | 3 Comments »
ਪਿਆਰ ਦਾ ਵੀ ਕੋਈ ਕਾਰਨ ਹੁੰਦੈ ?
ਮਹਿਕ ਦੀ ਵੀ ਕੋਈ ਜੜ ਹੁੰਦੀ ਹੈ ?
ਸੱਚ ਦਾ ਹੋਵੇ ਨਾ ਹੋਵੇ ਕੋਈ
ਝੂਠ ਕਦੇ ਬੇਮਕਸਦ ਨਹੀਂ ਹੁੰਦਾ !
ਤੇਰੇ ਨੀਲੇ ਪਰਬਤਾਂ ਕਰਕੇ ਨਹੀਂ
ਨਾ ਨੀਲੇ ਪਾਣੀਆਂ ਲਈ
ਜੇ ਇਹ ਬੁੱਢੀ ਮਾਂ ਦੇ ਵਾਲਾਂ ਜਿਹੇ
ਗੇਹੜੇ-ਰੰਗੇ ਵੀ ਹੁੰਦੇ
ਤਦ ਵੀ ਮੈਂ ਤੈਨੂੰ ਪਿਆਰ ਕਰਦਾ
ਇਹ ਦੌਲਤਾਂ ਦੇ ਖਜ਼ਾਨੇ
ਮੇਰੇ ਲਈ ਤਾਂ ਨਹੀਂ
ਭਾਵੇਂ ਨਹੀਂ
ਪਿਆਰ ਦਾ ਕੋਈ ਕਾਰਨ ਨਹੀਂ [...]
Read Full Post »