ਮੈਨੂੰ ਇਸ਼ਕ ਹੈ , ਕਿਤਾਬਾਂ ਨਾਲ , ਪੰਜਾਬੀ ਨਾਲ , ਸਾਹਿਤ ਨਾਲ , ਜਿੰਦਗੀ ਨਾਲ |
ਮੈਂ ਪੜਦਾ ਤਾਂ ਕਾਫੀ ਕੁਝ ਰਹਿੰਦਾ ਹਾਂ ,ਪਰ ਜੋ ਦਿਲ ਨੁੰ ਟੁੰਬਦਾ ਹੈ , ਉਸ ਨੂੰ ਇਸ ਬਲਾਗ ਤੇ ਨਸ਼ਰ ਕਰ ਦਿੰਦਾ ਹਾਂ |
Posts ਬਾਰੇ Comments ਦਿੰਦੇ ਰਿਹਾ ਕਰੋ |
ਮੇਰੀਆਂ ਕਮਜੋਰੀਆਂ - ਦੋਸਤਾਂ ਦੀ ਨਜ਼ਰ ਵਿੱਚ
# ਤੂੰ ਗਿਆਨ ਨੂੰ ਆਪਣੇ ਤੱਕ ਸੀਮਤ ਕਿਓਂ ਰੱਖਦਾ ਹੈਂ ,ਇਸ ਨੂੰ ਵੰਡਿਆ ਕਰ (ਮੇਰੀ ਭੈਣ),
-ਕਾਰਨ ਐ ਮੇਰਾ ਅੰਤਰਮੁਖੀ ਸੁਭਾਅ , ਪਰ ਇਹ ਬਲਾਗ ਮੇਰੀ ਜਾਣਕਾਰੀ ਵੰਡਣ ਦੀ ਇੱਕ ਕੋਸ਼ਿਸ਼ ਹੀ ਤਾਂ ਹੈ
# ਤੂੰ ਇਹੋ ਜਿਹੇ ਕੰਮ ਕਿਓਂ ਕਰਦਾ ਹੈਂ ਜਿੰਨਾ ਦੀ ਕੋਈ ਫਾਇਦਾ ਨਹੀਂ ,ਕੋਈ Productive ਕੰਮ ਵੀ ਕਰ ਲਿਆ ਕਰ |
# ਤੂੰ Hypocrite (ਕਹਿਣੀ ਦਾ ਹੋਰ ਕਰਨੀ ਦਾ ਹੋਰ) ਐਂ |
# ਤੈਨੂੰ ਆਪਣੇ ਆਪ ਨੂੰ Express ਕਰਨਾ ਨਹੀ ਆਉਂਦਾ |
-ਕਾਰਨ ਐ ਮੇਰਾ ਅੰਤਰਮੁਖੀ ਸੁਭਾਅ
ਜਸਦੀਪ
654,3B1 ਮੋਹਾਲੀ
ਈ-ਮੇਲ : jsbhangra@gmail.com

ਜਸਦੀਪ ਜੀ
ਤੁਹਾਡੀ ਬਲੋਗ ਪੜ੍ਹਣ ਵਿਚ ਥੋੜੀ ਦਿੱਕਤ ਹੁੰਦੀ ਹੈ।
੧. ਸਿਹਾਰੀ ਪਾਉਣ ਲੱਗਿਆਂ ਅੱਖਰ ਤੋਂ ਬਾਅਦ ਵਿਚ ਟਾਈਪ ਕਿਰਿਆ ਕਰੋ।ਜਿਵੇਂ
ਿਕਤਾਬਾਂ ( ਸਿਹਾਰੀ ਅੱਖਰ ਕ ਤੋਂ ਪਹਿਲਾਂ ਟਾਈਪ ਕੀਤੀ ਗਈ)
ਕਿਤਾਬ (ਸਿਹਾਰੀ ਅੱਖਰ ਕ ਤੋਂ ਬਾਅਦ ਟਾਈਪ ਕੀਤੀ ਗਈ।
੨. ਐਂ ਲਈ ਅ ਅਤੇ ਦੁਲੈਂਕੜ ਤੇ ਬਿੰਦੀ ਵਿਚ ਸਪੇਸ ਨਾ ਦਿਓ
ਮੈ ਇਹ ਸੋਧ ਫੌਂਟ ‘ਧਨੀ ਰਾਮ ਚਾਤਿ੍ਕ’ ਦੇ ਕੀਬੋਰਡ ਦੇ ਆਧਾਰ ‘ਤੇ ਕਰ ਰਿਹਾ ਹਾਂ ਸ਼ਾਇਦ ਤੁਹਾਡੇ ਕੰਮ ਆ ਜਾਵੇ।
ਧੰਨਵਾਦ
ਸਾਥੀ
ਸੁਝਾਅ ਦੇਣ ਲਈ ਧੰਨਵਾਦ ਜੀ,
ਅਸਲ ਵਿੱਚ ਪੰਜਾਬੀ ਲਿਖਣ ਲਈ ਮੈਂ http://kaulonline.com/unimukhi/ ਦੀ ਮਦਦ ਲੈਂਦਾ ਹਾਂ |
ਇਸ ਨਾਲ ਮੋਜ਼ੀਲਾ ਫਾਇਰਫਾਕਸ ਤੇ ਤਾਂ ਫੌਂਟ ਸਹੀ ਿਦਖਾਈ ਦਿੰਦੇ ਹਨ, ਪਰ ਇੰਟਰਨੈੱਟ ਅੈਕਸਪਲੋਰਰ ਤੇ ਗਲਤ ਦਿਖਾਈ ਦਿੰਦੇ ਹਨ |
ਸ਼ਾਇਦ ਇਹ ਕਾਰਨ ਹੋਵੇ | ਪਰ ਅੱਗੇ ਤੋਂ ਮੈਂ ਤੁਹਾਡੇ ਸੁਝਾਂਵਾਂ ਦਾ ਪੂਰੀ ਤਰਾਂ ਖਿਆਲ ਰੱਖਾਂਗਾ |
Hello Jasdeep,
GREAT WORK..!! KEEP IT UP.
Thanks for appreciation .. Raj ji
jnaab bohat khoob !
main ik artist te poet haan . kirpa karke shayar ‘VIJAY VIVEK BAARE LIKHO !
@gurpreet
Shukria Gurpreet ji
Tusin mainu Shayaar “VIJAY VIVEK” di poetry bhej deo ..
je mainu changi laggi taan .. jaroor likhee jaavegi..
jaan pher aap hi is taran da blog shuru kar lavo..
ਸ. ਜਸਦੀਪ ਸਿੰਘ ਜੀ
ਤੁਹਾਡਾ ਬਲੌਗ ਪੜ੍ਹਨ ਯੋਗ ਹੈ, ਵਧੀਆ ਉਪਰਾਲਾ ਹੈ।
ਮਾਂ ਬੋਲੀ ਦਾ ਰੂਪ ਕਿਤੇ ਕਿਤੇ ਵਿਗੜਿਆ ਨਜ਼ਰ ਆਉਂਦਾ ਹੈ। ਹਰ ਇਨਸਾਨ ਹੀ ਗਲਤੀ ਕਰਦਾ ਹੈ ਅਤੇ ਕਰਦਾ ਰਹੇਗਾ। ਸਿੱਖਣਾ ਵੀ ਹਰ ਇਨਸਾਨ ਦਾ ਫਰਜ਼ ਹੈ, “ਉਹ ਇਨਸਾਨ ਕਹਿੰਦੇ ਹਨ ਕਿ ਬਹੁਤ ਖੁਸ਼ਕਿਸਮਤ ਹੁੰਦਾ ਹੈ ਜੋ ਆਪਣੀਆਂ ਗਲਤੀਆਂ ਤੋਂ ਤਾਂ ਸਿੱਖਦਾ ਹੀ ਹੈ ਸਗੋਂ ਹੋਰਾਂ ਦੀਆਂ ਗਲਤੀਆਂ ਤੋਂ ਵੀ ਸਿੱਖ ਲੈਂਦਾ ਹੈ।”
ਮਾਫ ਕਰਨਾ, ਪੰਜਾਬੀ ਬੋਲੀ ਨਾਲ ਹਰ ਪੰਜਾਬੀ ਦਾ ਮੋਹ ਹੈ, ਇਸ ਲਈ ਮੈਂ ਅੱਜ ਮਜਬੂਰ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਤੁਹਾਡਾ ਬਲੌਗ ਕੁਝ ਹੱਦ ਤੱਕ ਸੁਧਾਰ ਦੀ ਮੰਗ ਕਰਦਾ ਹੈ। ਖਾਸ ਕਰਕੇ ਪੰਜਾਬੀ ਦੇ ਨੈਣ ਨਕਸ਼ ਸੰਵਾਰਨ ਲਈ। ਜੇ ਤੁਸੀਂ ਇਸ ਨੂੰ ਠੀਕ ਕਰ ਸਕੋ ਤਾਂ ਬਹੁਤ ਮਿਹਰਬਾਨੀ ਹੋਵੇਗੀ। ਹੇਠਾਂ ਦਿੱਤੇ ਹੋਏ ਲਿੰਕ ਤੋਂ ਤੁਸੀਂ ਮੱਦਦ ਲੈ ਸਕਦੇ ਹੋ, ਬਿਨਾਂ ਕਿਸੇ ਸਾਈਟ ਵਿੱਚ ਜਾ ਕੇ ਪੰਜਾਬੀ ਲਿਖਣ ਤੋਂ ਸਿੱਧੇ ਹੀ ਆਪਣੇ ਕੰਪਿਊਟਰ ਦੇ ਕੀ ਬੋਰਡ ਤੋਂ ਜੋ ਚਾਹੋ ਪੰਜਾਬੀ ਵਿੱਚ ਲਿਖ ਸਕਦੇ ਹੋ। ਸਿਹਾਰੀ ਆਦਿ ਦੇ ਨਾਲ ਜੋ ਗੋਲਚੱਕਰ ਬਣਦਾ ਹੈ ਕਦੀ ਵੀ ਨਹੀਂ ਬਣੇਗਾ। ਸ਼ਾਇਦ ਇਸ ਵਾਰੇ ਵਿੱਚ ਤੁਸੀਂ ਜਾਣਦੇ ਵੀ ਹੋਵੋਂ ਪਰ ਇਸ ਨੂੰ ਠੀਕ ਜਰੂਰ ਕਰੋ।
ਮਾਂ ਬੋਲੀ ਤੁਹਾਨੂੰ ਅਸੀਸਾਂ ਤਾਂ ਦੇਵੇਗੀ ਹੀ, ਨਾਲ ਦੀ ਨਾਲ ਤੁਹਾਡੇ ਸ਼ੁਭਚਿੰਤਕ ਵੀ ਤੁਹਾਡੇ ਗੁਣ ਗਾਉਣਗੇ!
ਪੇਸ਼ਗੀ ਧੰਨਵਾਦ!!
ਕਮਲ ਕੰਗ
ਕਮਲਕੰਗ.ਬਲੌਗਸਪੌਟ.ਕੌਮ
http://www.gurbanifiles.org/unicode/instruct.html
tu meri punjabi ma da jya,
tere shabdan wich mein apne ap nu pya,
ma boli da rakh ke khal tu, ek sache putre da faraz nibaha,
rabb kare teri kalam chalde rahe
ik shachi roshni tere under baldi rahe
sat sri akal ji.
i like your website so much. i worry a lot about my culture and boli. you are doing a great work. i will put your link on my website.
all the best
ਕਮਲ ਜੀ
ਸੁਝਾਅ ਦੇਣ ਲਈ ਧੰਨਵਾਦ
ਮੈਂ ਬ੍ਦ੍ਲਾਵ ਸ਼ੁਰੂ ਕਰ ਦਿੱਤਾ ਹੈ
ਜੀਂਦੇ ਵਸਦੇ ਰਹੋ, ਮਾਂ ਬੋਲੀ ਦਾ ਸਤਿਕਾਰ ਕਰਨ ਵਾਲਿਓ!!!
jasdeep ji why can’t i use punjabi in my blog. i try to copy you but could’t succeeed.any chance you can help me please.
thanks
drsingh
@drsingh
Dr Saaab…
http://quillpad.in/punjabi/ is a wonderful online punjabi editor, i use this to write in gurmukhi and then copy it to my blog.
If you are still unable to view it on your webpage. then your HTML page needs to be written with UTF-8 encoding. do some googling around it to fix it.
Cheers !
Jasdeep
Hi Jasdeep
Thanks for compiling work of great poets under one site. I am sure it must be a lot of work for you to type out all the poems and post it here. I really appreciate your effort.
I love punjabi literature and it was really nice to read some of my favorite poet’s work on your website.
Keep up the good work and best wishes for the future!
Karan Cheema