ਸ਼ਬਦਾਂ ਦੇ ਪਰਛਾਂਵੇ ਬਾਰੇ
ਸ਼ਬਦਾਂ ਦੇ ਪਰਛਾਂਵੇ ਇੱਕ ਕੋਸ਼ਿਸ਼ ਸੀ , ਕੁਝ ਵੱਖਰਾ ਕਰਨ ਦੀ , ਸ਼ੁਰੂਆਤ ਵਿੱਚ ਬਿਨਾ ਕਿਸੇ ਅਕੀਦੇ ਦੇ , ਬਸ ਪਸੰਦੀਦਾ ਕਵਿਤਾਂਵਾ ਪੋਸਟ ਕਰਨੀਆ ਸ਼ੁਰੂ ਕਰ ਦਿੱਤੀਆਂ.ਫਿਰ ਇਹ ਪੱਕਾ ਮਨ ਬਣਾ ਲਿਆ ਕਿ ਕਵਿਤਾਂਵਾ ਗੁਰਮੁਖੀ ਲਿਪੀ ਵਿੱਚ ਹੀ ਹੋਇਆ ਕਰਨਗੀਆਂ ਅਤੇ ਤਕਨੀਕੀ ਤੌਰ ਤੇ ਯੂਨੀਕੋਡ ਵਿੱਚ , ਤਾਂ ਕਿ ਪੜਨ ਵਾਲੇ ਨੂੰ ਫੌਂਟ ਡਾਊਨਲੋਡ ਵਗੈਰਾ ਦੀ ਲੋੜ ਨਾ ਪਵੇ | ਫਿਰ ਇੱਕ ਮਿੱਤਰ ਪਿਆਰੇ ਨੇ ਕਾਫੀ ਸਹਿਯੋਗ ਦਿੱਤਾ , ਜਿਸ ਕਰਕੇ “ਸ਼ਬਦਾਂ ਦੇ ਪਰਛਾਂਵੇ” ਦੀ ਨੁਹਾਰ ਨਿੱਖਰ ਗਈ | “ਸ਼ਬਦਾਂ ਦੇ ਪਰਛਾਂਵੇ” ਦੀਆਂ ਜਿਆਦਾਤਰ ਕਵਿਤਾਂਵਾ ਤਾਂ ਪੰਜਾਬੀ ਦੇ ਮੰਨੇ ਪਰਮੰਨੇ ਕਵੀਆਂ ਦੀਆਂ ਨੇ | ਪਰ ਕੁਝ ਨਵੇਂ ਸਿਖਾਂਦਰੂਆਂ ਦੀਆਂ ਵੀ ਨੇ ,ਜੋ ਅਣਛਪੀਆਂ ਨੇ |
Posts ਬਾਰੇ Comments ਦਿੰਦੇ ਰਿਹਾ ਕਰੋ |
ਸ਼ੁਕਰੀਆ,
ਜਸਦੀਪ
7 comments so far
Leave a reply
Words do not have shdows , they have meanings but only for people who know the meaning or have any desire to understand the meaning.
ਸਬਦਾਂ ਦੇ ਪਰਛਾਵੇਂ, ਕਿਤਾਬਾਂ ਨੂੰ ਫਰੋਲਦੀਆਂ ਅੱਖਾਂ, ਅੱਖਰਾਂ ਨਾਲ ਜੜੀ ਕਿਸੇ ਮੁੰਦਰੀ ਦਾ ਸਹੀ ਭਾਅ ਦਸਦੀਆਂ,
ਦੁਕਾਨਾਂ ਤੇ ਪਈਆਂ ਲੱਖਾਂ ਕਿਤਾਬਾਂ ਵਿਚ ਖੁੱਭਦੀਆਂ ਤੇ ਨਿਹੰਗਾਂ ਦੇ ਨੇਜ਼ੇ ਵਾਂਗ ਇੱਕ ਇੱਕ ਕਰਕੇ ਚੱਕਦੀਆਂ,
ਆਪਣੇ ਕੀਮਤੀ ਸਮੇ ਵਿਚੋਂ ਸਮਾਂ ਕੱਢਦੀਆਂ ਇਹ ਅੱਖਾਂ ਕਿਨਿਆਂ ਦੇ ਮੋਤੀ ਦੁਨੀਆਂ ਅੱਗੇ ਚਾਦਰ ਵਿਛਾ ਕੇ ਰੱਖਦੀਆਂ
@ Gurmit
You are right that words have meanings…..
But words do have their shadows! on your heart, on your mind, on you.
What we are today, is what we had seen , learnt from others around….
Is it not because of the shadow of words you hear, words you read?
Hope now dear friend you can also see, feel the shadow of words even with your closed eyes.
I hope Jasdeep don’t mind as I am explaining about his proud creation ‘The Shadow Of Words’
@I think,
I don’t mind, actually I am happy to see thinkers are discussing there view points here.
Really appreciate your comment!
Cheers!
Jasdeep
IK SEHATMAND UPRALA HAI SHABADAn DE PARCHHAVEn
ajj hi shabda de parshave kujh labhdean takkar gea bus farh ke baih gea.bahot khubsurat uprala hai…………….vdhaeeeeeeeeeeeeeeeeeeeeeeeennnnnnnnnnnnnnn!!!
Jsadeep ji shabdan de parshaven aaj di pihri nu aapne virse, itihas te litrature naal joran da vadia uprala hun.
Main pash sahib te batalvi ji da bahut maan karda han te aksar uhna dian rachnawan parhda han jo mere k0ol mojud ne.
tusi es uprale lai wadai de paatar ho.
thx again.