ਸੁਰਜੀਤ ਪਾਤਰ-ਇੱਕ ਲਰਜ਼ਦਾ ਨੀਰ ਸੀ
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ |
ਦੂਸਰਾ ਇਸ ਹਾਦਸੇ ਤੋਂ,
ਡਰ ਕੇ ਪੱਥਰ ਹੋ ਗਿਆ |
ਤੀਸਰਾ ਇਸ ਹਾਦਸੇ ਨੂੰ ਕਰਨ,
ਲੱਗਿਆ ਸੀ ਬਿਆਨ
ਉਹ ਕਿਸੇ ਪੱਥਰ ਦੇ ਘੂਰਨ ਕਰਕੇ
ਪੱਥਰ ਹੋ ਗਿਆ |
ਇੱਕ ਸ਼ਾਇਰ ਬਚ ਗਿਆ ਸੀ,
ਸੰਵੇਦਨਾ ਸੰਗ ਲਰਜਦਾ
ਏਨੇ ਪੱਥਰ ਉਹ ਗਿਣਤੀ ਕਰਕੇ ,
ਪੱਥਰ ਹੋ ਗਿਆ |
This poem was written by Surjeet Patar,when Avtaar Singh Pash ( ਪਾਸ਼ ) famous punjabi poet was killed by khalistani militants on 23 march 1988.
6 comments so far
Leave a reply
eas pathraan de shehar koi kinz paceze,
ethe fiza vi rondi zapdi hai,
allah kudh vi ta pathra hi hai!
eas pathraan de shehar koi kinz paceze|
exellent
[...] ਸੁਰਜੀਤ ਪਾਤਰ-ਇੱਕ ਲਰਜ਼ਦਾ ਨੀਰ ਸੀ [...]
very best patar dee koee poetry bina matlab nahi
very best patar dee koee poetry bina matlab nahi
[...] ਸੁਰਜੀਤ ਪਾਤਰ-ਇੱਕ ਲਰਜ਼ਦਾ ਨੀਰ ਸੀ [...]
exellent
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ
very best patar dee koee poetry bina matlab nahi
[...] ਸੁਰਜੀਤ ਪਾਤਰ-ਇੱਕ ਲਰਜ਼ਦਾ ਨੀਰ ਸੀ [...]
exellent
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ 09417176905